ਦੀਵਾਲੀ ਆਉਣ 'ਚ ਕੁਝ ਹੀ ਦਿਨ ਰਹਿ ਗਏ ਹਨ। ਲੋਕਾਂ ਨੇ ਆਪਣੇ ਘਰ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਹੈ। ਦੀਵਾਲੀ ਵਾਲੇ ਦਿਨ ਘਰ ਦੇ ਆਂਗਣ 'ਚ ਰੰਗੋਲੀ ਬਣਾਉਣਾ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ। ਇਸ ਨੂੰ ਬਣਾਉਂਦੇ ਬਹੁਤ ਹੀ ਟਾਇਮ ਲੱਗ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਹ ਕੰਮ ਨੂੰ ਆਸਾਨ ਬਣਾ ਸਕਦੇ ਹੋ।
1. ਦੀਵਾਲੀ ਦੇ ਮਾਹੌਲ 'ਚ ਕੁਝ ਦਿਨ ਦੁਕਾਨਾਂ 'ਤੇ ਹੋਲੀ ਵਾਲਾ ਮਾਹੌਲ ਦਿਖਾਈ ਦਿੰਦਾ ਹੈ ਪਰ ਰੰਗ ਕਿਸੀ 'ਤੇ ਸੁੱਟਣ ਲਈ ਨਹੀਂ ਸਗੋਂ ਘਰ 'ਚ ਰੰਗੋਲੀ ਬਣਾਉਣ ਲਈ ਵਰਤਿਆ ਜਾਂਦਾ ਹੈ। ਰੰਗ ਪੂਰੀ ਤਰ੍ਹਾਂ ਹਰਬਲ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਚਾਵਲ ਅਤੇ ਲਕੜੀ ਦੇ ਚੂਰੇ ਦੀ ਵੀ ਵਰਤੋਂ ਕਰ ਸਕਦੇ ਹੋ।
2. ਹਰਬਲ ਰੰਗ ਦੀ ਵਰਤੋਂ ਘਰ ਦੇ ਦਰਵਾਜ਼ੇ ਅਤੇ ਘਰ ਦੇ ਅੰਦਰ ਖੂਬਸੂਰਤ ਰੰਗੋਲੀ ਬਣਾਈ ਜਾ ਸਕਦੀ ਹੈ। ਕੁਝ ਹੀ ਦੇਰ 'ਚ ਰੰਗੋਲੀ ਬਣ ਕੇ ਤਿਆਰ ਹੋ ਜਾਵੇਗੀ।
4. ਰੰਗੋਲੀ ਬਣਾਉਣ ਦੇ ਲਈ ਬਾਜ਼ਾਰ 'ਚ ਖਾਂਚੇ ਮਿਲ ਰਹੇ ਹਨ। ਅਲੱਗ-ਅਲੱਗ ਡਿਜ਼ਾਇਨ ਦੇ ਇਹ ਖਾਂਚੇ ਛਾਣਨੀ ਅਤੇ ਲਕੜੀ ਦੇ ਹੁੰਦੇ ਹਨ।
5. ਕੁਝ ਹੀ ਦੇਰ ਬਾਅਦ ਰੰਗੋਲੀ ਬਣ ਕੇ ਤਿਆਰ ਹੋ ਜਾਵੇਗੀ।
ਸਿਰ ਦੀ ਚਮੜੀ 'ਚ ਹੋਣ ਵਾਲੇ ਇੰਫੈਕਸ਼ਨ ਦੇ ਕਾਰਨ
NEXT STORY